Anhad Bani TV
People & Blogs
'Anhad Bani' is at your service with Gurbani Kirtan, Dhadi Varan, Kavishari, and other religious compositions. A few compositions from the treasure of Gurbani melodies resounding in the entire universe will be delivered to you through this platform. The singing of Gurbani is highly revered in Sikh faith. Gurmat Sangeet feeds the soul of the listener and takes the souls to high spirits from the low. Anhad Bani is committed to enlivening the souls of its viewers with Gurmat Sangeet. 'ਅਨਹਦ ਬਾਣੀ' ਗੁਰਬਾਣੀ ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਧਾਰਮਿਕ ਰਚਨਾਵਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜਰ ਹੈ। ਕੁਲ ਬ੍ਰਹਿਮੰਡ ਚ ਗੂੰਜਦੀਆਂ ਗੁਰਬਾਣੀ ਦੀਆਂ ਧੁਨਾਂ ਦੇ ਖਜਾਨੇ ਚੋਂ ਚੰਦ ਰਚਨਾਵਾਂ ਇਸ ਮੰਚ ਰਾਹੀਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ। ਬਾਣੀ ਗਾਉਣ ਦਾ ਵੱਡਾ ਮਹੱਤਵ ਮੰਨਿਆ ਗਿਆ ਹੈ। ਗੁਰੂ ਕਾਲ ਤੋਂ ਸੰਗੀਤ ਵੱਖ ਵੱਖ ਰੂਪਾਂ ਚ ਸਿੱਖ ਧਰਮ ਦੇ ਨਾਲ ਜੁੜਿਆ ਹੈ। ਸੰਗੀਤ ਰੂਹ ਦੀ ਖੁਰਾਕ ਹੈ ਅਤੇ ਢਹਿੰਦੀ ਕਲਾ ਚ ਵਿਚਰ ਰਹੀਆਂ ਰੂਹਾਂ ਨੂੰ ਆਨੰਦ ਅਤੇ ਖੇੜਾ ਬਖਸ਼ਦਿਆਂ ਚੜਦੀਕਲਾ ਵਲ ਲੈ ਜਾਂਦਾ ਹੈ। ਅਦਾਰਾ 'ਅਨਹਦ ਬਾਣੀ ' ਆਪਣੇ ਦਰਸ਼ਕਾਂ ਦੀ ਰੂਹ ਨੂੰ ਗੁਰਮਤਿ ਸੰਗੀਤ ਨਾਲ ਸ਼ਰਸਾਰ ਕਰਨ ਲਈ ਵਚਨਬੱਧ ਹੈ।